ਪੀਲ਼ਾ ਜ਼ਰਦ

ਜ਼ਰਦ ਲਕੀਰਾਂ ‘ਚ
ਮੈਂ - ਪੀਲ਼ਾ ਜ਼ਰਦ 
ਹੋ ਜਾਂਦਾ ਹਾਂ

ਕੁਝ ਸਮੇਂ ਲਈ
ਅਪਣੇ ਆਪ ਤੋਂ
ਬੇ-ਪਰਦ
ਹੋ ਜਾਂਦਾ ਹਾਂ

ਤੂੰ ਤਪਸ਼ 
ਕਿਸੇ ਥਾਰ ਦੀ
ਬੇਨਾਮ ਜਿਹਾ
ਮੈਂ ਜ਼ਖ਼ਮ ਤੇਰਾ

ਤੇਰੇ ਛੂਹਦਿਆਂ 
ਬਲਦਾਂ, ਬੁਝਦਾ
ਮੈਂ ਯਖ਼ ਸਰਦ 
ਹੋ ਜਾਂਦਾ ਹਾਂ ...!!!

poem and pic click by ਸਿਮਰਨ

Comments

Popular posts from this blog

ਦੋ ਦੋਸਤ-ਸਾਅਦਤ ਹਸਨ ਮੰਟੋ

ਵੀਰਾਂਗਨਾ ਉਦਾ ਦੇਵੀ

ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ