ਭਟਕਦੀ ਤਪਸ਼ ਦਾ ਜ਼ਿਆਦਾ ਬੋਝ ਨਾ ਲਿਆ ਕਰ, ਲੈ ਜਾ ਮਹਿਕ, ਹਵਾਵਾਂ 'ਤੇ ਕੁਝ ਅਰਾਮ ਲੈ ਜਾ.

ਭਟਕਦੀ ਤਪਸ਼ ਦਾ ਜ਼ਿਆਦਾ ਬੋਝ ਨਾ ਲਿਆ ਕਰ,
ਲੈ ਜਾ ਮਹਿਕ, ਹਵਾਵਾਂ 'ਤੇ ਕੁਝ ਅਰਾਮ ਲੈ ਜਾ.

ਪਿੱਛਾ ਕਰਦਿਆਂ ਕਰਦਿਆਂ ਸੂਰਜ ਦਾ, ਥੱਕ ਜਾਂਦਾ ਹੋਵੇਗਾ,
ਹਿੱਸੇ ਮੇਰੇ ਦਾ ਕੁਝ ਵਕਤ ਤੇ ਸੁਰਮਈ ਸ਼ਾਮ ਲੈ ਜਾ.

ਰੰਗ ਹੋਰ ਵੀ ਬਥੇਰੇ ਕੁਦਰਤ ਦੇ, ਉਦਾਸੀ ਤੋਂ ਸਿਵਾ,
ਲੈ ਜਾ ਮੁਹੱਬਤਾਂ ਦੇ ਰੰਗ, ਚਾਹੇ ਬੇਨਾਮ ਲੈ ਜਾ..!!!!!

-ਸਿਮਰਨ.


Comments

Popular posts from this blog

ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

To the Young Who Want to Die

ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ