ਕਵਿਤਾ

ਦਿਸ ਰਿਹਾ ਹੈ ਮੈਂਨੂੰ
ਜੋ ਮੈਂ -
ਦੇਖਣਾ ਨਹੀਂ ਚਾਹੁੰਦੀ..
ਆਖਿਰ....
ਇਹ 'ਅੱਖ'
ਕਿਸਦੀ ਹੈ?
'ਤੇ
ਇਹ ਨਜ਼ਰ
ਕਿਸਦੀ ਹੈ??

-simran.



Comments

Popular posts from this blog

ਦੋ ਦੋਸਤ-ਸਾਅਦਤ ਹਸਨ ਮੰਟੋ

ਵੀਰਾਂਗਨਾ ਉਦਾ ਦੇਵੀ

ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ